ਅਮਰੀਕਾ ਦਾ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੱਖਣੀ ਮੱਧ ਖੇਤਰ ਟੈਕਸਾਸ ਵਿਚ 16 ਸਾਲਾ ਨੌਜਵਾਨ ਨੂੰ ਡਾਕਟਰਾਂ ਨੇ ਇਲਾਜ ਦੌਰਾਨ ਮ੍ਰਿਤਕ ਐਲਾਨ ਦਿੱਤਾ ਸੀ। ਪਰ ਮ੍ਰਿਤਕ ਐਲਾਨੇ ਜਾਣ ਦੇ ਕਰੀਬ 2 ਘੰਟੇ ਬਾਅਦ ਹੀ ਨੌਜਵਾਨ ਜ਼ਿੰਦਾ ਹੋ ਗਿਆ। ਪਰਿਵਾਰ ਅਤੇ ਡਾਕਟਰ ਇਸ ਗੱਲ ਤੋਂ ਬਹੁਤ ਹੈਰਾਨ ਹਨ ਅਤੇ ਉਨ੍ਹਾਂ ਨੇ ਇਸ ਨੂੰ ਚਮਤਕਾਰ ਦੱਸਿਆ।
.
After the doctors declared him dead, the young man came alive, even the doctors were surprised.
.
.
.
#americanews #americadoctors #americahospital
~PR.182~